5.6 C
Vancouver
Thursday, October 30, 2025

ਮੁੱਖ ਖਬਰਾਂ

English Section

ਈ-ਪੇਪਰ

ਪਿਛਲੇ ਅੰਕ ਵੇਖੋ

ਵਿਸ਼ੇਸ਼ ਲੇਖ

ਫਸਲਾਂ ਵਿੱਚ ਰਸਾਈਣਾਂ ਵਰਤੋਂ ਦੇ ਜੋਖਮ

ਲਿਖਤ : ਵਿਜੈ ਗਰਗ ਸੁਪਰੀਮ ਕੋਰਟ ਜੈਨੇਟਿਕ ਤੌਰ 'ਤੇ ਸੋਧੀਆਂ ਫਸਲਾਂ ਦੀ ਜਾਂਚ 'ਤੇ ਪਾਬੰਦੀ ਦੇ ਮਾਮਲੇ ਦੀ ਸੁਣਵਾਈ ਕਰਨ ਵਾਲਾ ਹੈ। ਅਜਿਹੀਆਂ ਫਸਲਾਂ ਲਈ...

ਆਰਥਿਕ ਤੋਂ ਇਲਾਵਾ ਹੁਣ ਸਮਾਜਕ ਹਾਲਤ ਵੀ ਹੈ ਪਰਵਾਸ ਦਾ ਕਾਰਨ

ਲਿਖਤ : ਗੁਰਬਚਨ ਸਿੰਘ ਭੁੱਲਰ ਘਰ-ਬਾਰ ਛੱਡਣਾ ਤੇ ਆਪਣਿਆਂ ਨਾਲੋਂ ਵਿੱਛੜਨਾ ਕੋਈ ਸੌਖਾ ਕੰਮ ਨਹੀਂ ਹੁੰਦਾ। ਮਸ਼ਹੂਰ ਉਰਦੂ ਸ਼ਾਇਰ ਬਸ਼ੀਰ ਬਦਰ ਆਖਦਾ ਹੈ, ''ਕੁਛ ਤੋਂ...

ਅਨੇਕਾਂ ਦੁੱਖਾਂ, ਜੁਰਮਾਂ ਅਤੇ ਮਨੁੱਖੀ ਹੱਕਾਂ ਦੇ ਘਾਣ ਦੀ ਜੜ੍ਹ ਹੈ ਗ਼ਰੀਬੀ

ਲਿਖਤ : ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣਸੰਪਰਕ : 97816-46008 ਇਹ ਇੱਕ ਪ੍ਰਮਾਣਿਤ ਤੱਥ ਹੈ ਕਿ ਗ਼ਰੀਬੀ ਅਨੇਕਾਂ ਦੁੱਖਾਂ, ਜੁਰਮਾਂ ਅਤੇ ਮਨੁੱਖੀ ਹੱਕਾਂ ਦੇ ਘਾਣ ਦੀ...

ਸਾਂਝੀ ਵਿਰਾਸਤ ਦੀ ਨਿਸ਼ਾਨੀ ਛੱਜੂ ਦਾ ਚੁਬਾਰਾ.

ਲਿਖਤ : ਡਾ. ਚੰਦਰ ਤ੍ਰਿਖਾਸੰਪਰਕ: 94170-04423 ਜੋ ਸੁਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ।ਇਹ ਕਹਾਵਤ ਕਿਸੇ ਵੇਲੇ ਭਾਰਤੀ ਉਪ-ਮਹਾਂਦੀਪ ਦੇ ਹਰ ਬਾਸ਼ਿੰਦੇ ਦੀ...

ਬਿਹਾਰ ਦੇ ਨਤੀਜੇ ਖੇਤਰੀ ਦਲਾਂ ਦਾ ਭਵਿੱਖ ਤੈਅ ਕਰਨਗੇ

ਲਿਖਤ : ਗੁਰਮੀਤ ਸਿੰਘ ਪਲਾਹੀਸੰਪਰਕ : 98158 - 02070 2025 ਬਿਹਾਰ ਵਿਧਾਨ ਸਭਾ ਵਿੱਚ ਕਿਹੜਾ ਸਿਆਸੀ ਦਲ ਜਾਂ ਸਿਆਸੀ ਗੱਠਜੋੜ ਚੋਣ ਜਿੱਤੇਗਾ, ਇਸਦਾ ਅੰਦਾਜ਼ਾ ਲਾਉਣਾ...

ਬਦਲਿਆ ਹੋਇਆ ਮਨੁੱਖ

ਲਿਖਤ : ਹਰੀ ਕ੍ਰਿਸ਼ਨ ਮਾਇਰਸੰਪਰਕ: 97806-67686 ਸ਼ਾਮੀਂ ਜਦੋਂ ਦਾ ਕਾਲੂ ਬਲੂੰਗੜਾ ਘਰ ਵੜਿਆ, ਸਾਰੀ ਰਾਤ ਦਰਦ ਨਾਲ ਤੜਫ਼ਦਾ ਰਿਹਾ। ਡੱਬੋ ਤੇ ਹਰਖੋ ਬਿੱਲੀਆਂ ਉਸ ਦੇ...

ਕਵਿਤਾਵਾਂ

ਅਲਵਿਦਾ

ਆਈਆਂ ਕੰਮ ਨਾ ਭੋਰਾ ਦਵਾ ਦੁਆਵਾਂ,ਜੰਗ ਜ਼ਿੰਦਗੀ ਮੌਤ ਦੀ ਹਾਰ ਗਿਆ। ਤੁਰ ਆਪ ਤਾਂ ਗਿਆ ਚੁੱਪ ਚੁਪੀਤੇ,ਘੁੱਗ ਵੱਸਦਾ ਛੱਡ ਸੰਸਾਰ ਗਿਆ। ਹੰਝੂ ਦੇ ਗਿਆ ਲੱਖਾਂ ਸਰੋਤਿਆਂ...

ਹਿਸਾਬ ਕਿਤਾਬ

ਉੱਡ ਵਜੂਦੋਂ ਗਿਆ ਭੌਰ ਜਦੋਂ,ਗਿਆ ਪਿਓ ਨੂੰ ਵੰਝ ਚੜ੍ਹਾ ਮੀਆਂ।ਜਿਸ ਕੋਹ ਕੋਹ ਬਿਗਾਨੇ ਪੁੱਤ ਮਾਰੇ,ਹੋਇਆ ਪੁੱਤ ਤੋਂ ਖੁਦ ਖ਼ਫ਼ਾ ਮੀਆਂ। ਗੱਲ ਤੋਰ ਕੇ ਮਾਂ ਦੇ...

ਕੈਨੇਡਾ ਦੀਆਂ ਮੁੱਖ ਖ਼ਬਰਾਂ

ਮਨਪ੍ਰੀਤ ਕਲੇਰ ਦੀ ਪੁਸਤਕ ‘ਸੋਚਾਂ ਦੇ ਖੰਭ’ ਸਰੀ ਅਤੇ ਬਰੈਂਪਟਨ ‘ਚ ਕੀਤੀ ਗਈ ਰਿਲੀਜ਼

ਸਰੀ, (ਹਰਦਮ ਮਾਨ): ਬੀਤੇ ਦਿਨ ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਮਨਪ੍ਰੀਤ ਕਲੇਰ ਦੀ ਕਾਵਿ-ਪੁਸਤਕ 'ਸੋਚਾਂ ਦੇ ਖੰਭ ਰਿਲੀਜ਼ ਕੀਤੀ ਗਈ। ਪੁਸਤਕ ਲੋਕ ਅਰਪਣ ਕਰਨ ਦੀ...

ਸਰੀ ਲਾਇਬ੍ਰੇਰੀ ਨੇ 2025 ਯੂਥ ਰਾਈਟਿੰਗ ਕਾਂਟੈਸਟ ਦੇ ਜੇਤੂਆਂ ਦਾ ਐਲਾਨ ਕੀਤਾ

ਸਰੀ, (ਏਕਜੋਤ ਸਿੰਘ): ਸਰੀ ਲਾਇਬ੍ਰੇਰੀਜ਼ ਖੁਸ਼ੀ ਨਾਲ 2025 ਸਰੀ ਲਾਇਬ੍ਰੇਰੀਜ਼ ਯੂਥ ਰਾਈਟਿੰਗ ਕਾਂਟੈਸਟ ਦੇ ਜੇਤੂਆਂ ਦਾ ਐਲਾਨ ਕਰ ਰਹੀ ਹੈ। ਇਹ ਸਾਲਾਨਾ ਮੁਕਾਬਲਾ 12...

ਸੁਰਿੰਦਰ ਸੰਘਾ ਦੀ ਪੁਸਤਕ ‘ਇੰਡੋਓਕੈਨੇਡੀਅਨ ਪਰਵਾਸੀਆਂ ਦਾ ਸੰਘਰਸ਼ਨਾਮਾ’ ਦਾ ਲੋਕ ਅਰਪਣ ਸਮਾਗਮ

ਸਰੀ, (ਹਰਦਮ ਮਾਨ): ਸਰੀ ਦੇ ਆਰੀਆ ਬੈਂਕੁਇਟ ਹਾਲ ਵਿੱਚ ਬੀਤੇ ਦਿਨ ਕਾਮਰੇਡ ਸੁਰਿੰਦਰ ਸੰਘਾ ਦੀ ਖੋਜਓਆਧਾਰਿਤ ਪੁਸਤਕ 'ਇੰਡੋਓਕੈਨੇਡੀਅਨ ਪਰਵਾਸੀਆਂ ਦਾ ਸੰਘਰਸ਼ਨਾਮਾ' ਨੂੰ ਲੋਕ ਅਰਪਣ...

ਐਮ.ਐਲ.ਏ. ਸੁਨੀਤਾ ਧੀਰ ਨੇ ਇੰਡੋ ਕਨੇਡੀਅਨ ਸੋਸਾਇਟੀ ਵੈਨਕੂਵਰ ਦੇ ਬਜ਼ੁਰਗਾਂ ਨਾਲ ਮਨਾਈ ਦੀਵਾਲੀ

ਵੈਨਕੂਵਰ, (ਹਰਦਮ ਮਾਨ): ਵੈਨਕੂਵਰ ਲੰਗਾਰਾ ਦੀ ਐਮਐਲਏ ਸੁਨੀਤਾ ਧੀਰ ਵੱਲੋਂ ਦੀਵਾਲੀ ਦਾ ਤਿਉਹਾਰ ਸਨਸਿਟ ਇੰਡੋ ਕਨੇਡੀਅਨ ਸੋਸਾਇਟੀ ਵੈਨਕੂਵਰ ਦੇ ਬਜ਼ੁਰਗਾਂ ਨਾਲ ਬੜੇ ਉਤਸ਼ਾਹ ਅਤੇ...

ਫਲੂ ਦੇ ਸੀਜ਼ਨ ਵਿੱਚ, ਛੋਟੇ ਬੱਚੇ ਹੁੰਦੇ ਹਨ ਸਭ ਤੋਂ ਵੱਧ ਲਾਗ ਦਾ ਸ਼ਿਕਾਰ

ਛੋਟੇ ਬੱਚਿਆਂ ਨੂੰ ਸਾਲ ਵਿੱਚ 10 ਵਾਰ ਤੱਕ ਹੋ ਸਕਦੇ ਹਨ ਸਾਹ ਪ੍ਰਣਾਲੀ ਦੇ ਵਾਇਰਸ ਵੈਨਕੂਵਰ (ਏਕਜੋਤ ਸਿੰਘ): ਅਸੀਂ ਸਭ ਜਾਣਗੇ ਹਾਂ ਕਿ ਸਰਦੀ ਦਾ...

ਪੰਜਾਬ ਦੀਆਂ ਮੁੱਖ ਖ਼ਬਰਾਂ

ਅੰਤਰਰਾਸ਼ਟਰੀ ਖ਼ਬਰਾਂ

ਅਮਰੀਕਾ ਦੇ 25% ਆਯਾਤ ਟੈਰਿਫ ਦੇ ਖਤਰੇ ਕਾਰਨ ਕਿਊਬੈਕ ਦੇ ਟਰੱਕ ਪਲਾਂਟ ‘ਚ 300 ਕਰਮਚਾਰੀ ਬਰਖ਼ਾਸਤ

ਸਰੀ, (ਏਕਜੋਤ ਸਿੰਘ):ઠਅਮਰੀਕਾ-ਅਧਾਰਤ ਟਰੱਕ ਨਿਰਮਾਤਾ ਪੈਕਾਰ ਇੰਕ. ਨੇ ਕਿਊਬੈਕ ਦੇ ਸੇਂਟ-ਥੇਰੇਸ ਸਥਿਤ ਆਪਣੇ ਪਲਾਂਟ ਵਿੱਚ 300 ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ, ਸਿਰਫ਼ ਕੁਝ...

ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਇੱਕ ਸੜਕੀ ਹਾਦਸੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ, ਆਈਸੀਈ ਨੇ ਡਰਾਈਵਰ ਬਾਰੇ ਕੀ ਦੱਸਿਆ

ਵਾਸ਼ਿੰਗਟਨ : ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਮੰਗਲਵਾਰ ਨੂੰ ਹੋਏ ਸੜਕ ਹਾਦਸੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ...

ਅਲਾਸਕਾ ‘ਚ ਤੂਫ਼ਾਨ ਹਾਲੌਂਗ ਨਾਲ ਜਨ-ਜੀਵਨ ਪ੍ਰਭਾਵਿਤ, 1,500 ਤੋਂ ਵੱਧ ਬੇਘਰ, ਕਈ ਲਾਪਤਾ

ਵਾਸ਼ਿੰਗਟਨ: ਅਲਾਸਕਾ ਵਿੱਚ ਆਏ ਤੂਫ਼ਾਨ ਹਾਲੌਂਗ (Halong) ਨੇ ਤਬਾਹੀ ਦਾ ਅਜਿਹਾ ਦ੍ਰਿਸ਼ ਬਣਾਇਆ ਕਿ ਰਾਹਤ ਟੀਮਾਂ ਨੂੰ ਦਰਜਨਾਂ ਲੋਕਾਂ ਦੀ ਜਾਨ ਬਚਾਉਣੀ ਪਈ। ਵੀਕਐਂਡ ਦੌਰਾਨ...

ਧਾਰਮਿਕ ਲੇਖ

ਹਰਿਮੰਦਰ ਸਾਹਿਬ ਦਾ ਇਕਲੌਤਾ ਵਿਰਾਸਤੀ ਕੰਧ ਚਿੱਤਰਲਿਖਤ : ਡਾ. ਜਸਵਿੰਦਰ ਸਿੰਘ ਭੁੱਲਰ

ਅੰਮ੍ਰਿਤਸਰ ਸਥਿਤ ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੇ ਜਹਾਨ ਵਿੱਚ ਇੱਕ ਨਿਵੇਕਲਾ ਅਧਿਆਤਮਿਕ ਅਸਥਾਨ ਹੈ, ਜੋ ਕਲਾ ਅਤੇ ਭਵਨ ਉਸਾਰੀ ਕਲਾ ਦੇ...

ਸਿਹਤ ਸੰਸਾਰ

ਸਿਹਤਮੰਦ ਖੁਰਾਕ ਦੇ ਸਿਧਾਂਤ

ਲਿਖਤ : ਸੁਰਿੰਦਰਪਾਲ ਸਿੰਘਵਿਗਿਆਨ ਅਧਿਆਪਕਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ। ਅੱਜ ਦੇ ਵਿਗਿਆਨ ਅਤੇ ਤਕਨੀਕ ਦੇ ਯੁੱਗ ਵਿੱਚ ਮਨੁੱਖਤਾ ਨੂੰ ਖੁਰਾਕ ਰੂਪੀ ਇੱਕ ਵਰ ਮਿਲਿਆ ਹੈ। ਇਹ...

ਨਸ਼ਿਆਂ ਦੇ ਜਾਲ ਵਿਚ ਫਸਿਆ ਪੰਜਾਬ ਦਾ ਵਿਦਿਆਰਥੀ ਵਰਗ

ਲਿਖਤ : ਮੋਹਨ ਸ਼ਰਮਾ ਇੱਕ ਵਿਦਵਾਨ ਦਾ ਕਥਨ ਹੈ, ''ਜੇਕਰ ਤੁਹਾਡੀ ਇੱਕ ਸਾਲ ਦੀ ਯੋਜਨਾ ਹੈ ਤਾਂ ਖੇਤਾਂ ਵਿੱਚ ਫਸਲ ਬੀਜੋ, ਜੇਕਰ ਦਸ ਸਾਲ ਦੀ...

ਖ਼ੁਦਕੁਸ਼ੀ ਨਹੀਂ ਹੈ ਹੱਲ

ਲਿਖਤ : ਹਰਪ੍ਰੀਤ ਕੌਰ ਘੁੰਨਸ ਜ਼ਿੰਦਗੀ ਸੈਂਕੜੇ ਸਹੂਲਤਾਂ ਦੇ ਬਾਵਜੂਦ ਦਿਨ-ਬ-ਦਿਨ ਹੋਰ ਸੰਘਰਸ਼ਮਈ ਅਤੇ ਗੁੰਝਲਦਾਰ ਹੁੰਦੀ ਜਾ ਰਹੀ ਹੈ। ਬੇਸ਼ੱਕ ਆਰਥਿਕਤਾ ਹਮੇਸ਼ਾ ਹੀ ਖ਼ੁਦਕੁਸ਼ੀਆਂ ਦਾ...

ਨਾਰੀ ਸੰਸਾਰ

ਰੂਹਾਂ ਕਦੇ ਦੂਰ ਨਹੀਂ ਹੁੰਦੀਆਂ

ਲਿਖਤ : ਡਾ. ਪ੍ਰਵੀਨ ਬੇਗਮ89689 - 48018 ਪਿਛਲੇ ਦਿਨੀਂ ਸਕੂਲ ਵੱਲੋਂ ਕਿਸ਼ੋਰ ਅਵਸਥਾ ਸਬੰਧੀ ਰਾਸ਼ਟਰੀ ਪ੍ਰੋਗਰਾਮ ਉੱਤੇ ਟ੍ਰੇਨਿੰਗ ਲਾਉਣ ਦਾ ਮੌਕਾ ਮਿਲਿਆ। ਟ੍ਰੇਨਿੰਗ ਜ਼ਿਲ੍ਹਾ ਪਟਿਆਲਾ...

ਸੰਯੁਕਤ ਪਰਿਵਾਰਾਂ ਦਾ ਸੁਨਹਿਰੀ ਸਮਾਂ

ਲਿਖਤ : ਜੀ. ਕੇ. ਸਿੰਘਸੰਪਰਕ: 98140-67632 ਕਈ ਸਾਲ ਪਹਿਲਾਂ ਉਚઠਅਦਾਲਤ ਤੋਂ ਸੇਵਾ ਮੁਕਤ ਹੋਏ ਇੱਕ ਜੱਜ ਨੇ ਬੁਢਾਪੇ ਦੇ ਦਿਨਾਂ ਵਿਚ ਉਨ੍ਹਾਂ ਦੇ ਪੁੱਤਰ ਦੇ...

ਮਾਂ ਅਤੇ ਸਬਰ …

ਲਿਖਤ : ਦਵਿੰਦਰ ਕੌਰ ਸੰਧੂ, ਸੰਪਰਕ : 90233 - 62958 ਕਿੰਨੇ ਹੀ ਸਾਲ ਬੀਤ ਗਏ ਹਨ, ਮਾਂ ਨੂੰ ਇਸ ਦੁਨੀਆ ਤੋਂ ਰੁਖਸਤ ਹੋਇਆਂ। ਪਰ ਉਸ...

ਬਾਲ ਸੰਸਾਰ

ਮਾਰੀਆ ਕੋਰੀਨਾ ਮਚਾਡੋ ਨੂੰ ਨੋਬਲ ਪੁਰਸਕਾ

ਲਿਖਤ : ਬਲਵਿੰਦਰ ਸਿੰਘ ਭੁੱਲਰਸੰਪਰਕ : 98882 - 75913 ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਹੀ ਵੈਂਨਜ਼ੁਏਲਾ ਦੀ ਲੋਕ ਆਗੂ ਮਾਰੀਆ ਕੋਰੀਨਾ ਮਚਾਡੋ ਨੂੰ...